Ravneet Bittu ਦਾ Amritpal ਬਾਰੇ ਵੱਡਾ ਬਿਆਨ, ਤਖ਼ਤ 'ਤੇ ਬੈਠ ਕੇ ਸੰਦੇਸ਼ ਦੇਣ 'ਤੇ ਚੁੱਕੇ ਸਵਾਲ | OneIndia Punjabi

2023-04-25 2

ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਬਾਰੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਬਿੱਟੂ ਨੇ ਸਵਾਲ ਕੀਤਾ ਕਿ ਉਹ ਕਿਸ ਆਧਾਰ 'ਤੇ ਗੁਰਦੁਆਰਾ ਸਾਹਿਬ 'ਚ ਲੋਕਾਂ ਨੂੰ ਸੰਦੇਸ਼ ਦੇ ਰਹੇ ਸਨ।
.
Ravneet Bittu's big statement about Amritpal, questions on sending messages while sitting on the throne.
.
.
.
#ravneetbittu #amritpalsingh #punjabnews